Farda Song Lyrics – Afsar Movie
Welcome to HDMediaHub.co, the most extensive and the favorite song lyrics site for millions of music lovers across the Globe. Below in this article, you can find the details of Farda song lyrics in the Punjabi and English language.
Afsar is a 2018 Punjabi Language Movie directed by Gulshan Singh. Farda song from this Tarsem Jassar, Nimrat Khaira, Gurpreet Ghuggi, Karamjit Anmol, Rana Jung Bahadur, & Pukhraj Bhalla starrer Afsar, is composed by the music director R Guru. Tarsem Jassar has provided the Lyrics for this song: Farda, while Tarsem Jassar has provided the voice.
Song Details:
Movie: | Afsar |
Song Title: | Farda |
Movie Director : | Gulshan Singh |
Music Director: | R Guru |
Singer(s): | Tarsem Jassar |
Lyrics By: | Tarsem Jassar |
Language(s): | Punjabi |
Farda Video Song from Afsar movie
Farda Video Song from Afsar is well received by the Audience. The Video Song has reached more than 8,383,698 views since the song is uploaded on YouTube.
White Hill Music is the original owner of this Video Song, hence copying this Video song in any form is considered as a Copy Right Violation as per YouTube, Indian and American Copy Right Laws.
Farda Song Lyrics in Punjabi
ਰੂਹ ਤੱਕ ਪਹੁੰਚੀ ਸੱਜਣਾ ਤੱਕਣੀ ਤੇਰੀ ਵੇ
ਸੂਰਤ ਭੁਲਾ ਦੀ ਹੁਣ ਤਾਂ ਲੱਗਦਾ ਮੇਰੀ ਏ
ਮੁਹੱਬਤ ਵਾਲਾ ਆਬਸ਼ਾਰ ਵੀ ਹੋ ਗਿਆ ਏ
ਪਾਉਣਾ ਵਿਚ ਵੀ ਮਹਿਕਾਂ ਨੇ ਇਕਰਾਰ ਦੀਆਂ
ਤੂੰ ਪੜ੍ਹਦੀ ਏਂ ਕਾਇਦੇ ਮੇਰੇ ਨਾਮ ਵਾਲੇ
ਤੇ ਮੈਂ ਬਣਾਉਣਾ ਫਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਏਂ ਕਾਇਦੇ ਮੇਰੇ ਨਾਮ ਵਾਲੇ
ਤੇ ਮੈਂ ਬਣਾਉਣਾ ਫਰਦਾਂ ਤੇਰੇ ਪਿਆਰ ਦੀਆਂ
ਜਰਾ ਚੱਕ ਜ਼ਰੀਬ ਨੂੰ ਮਿਣਤੀ ਕਰ ਜਜ਼ਬਾਤਾਂ ਦੀ
ਤੇਰੇ ਕਰਕੇ ਕਟੀਆਂ ਜਾਗ ਜਾਗ ਕੇ ਰਾਤਾਂ ਦੀ
ਤੂੰ ਆਖੇ ਤਾਂ ਜਿੱਤ ਲੂਂ ਸਾਰੀ ਦੁਨੀਆਂ ਨੂੰ
ਐਵੇਂ ਤਾਂ ਨੀ ਗੱਲਾਂ ਚਲ ਦੀਆਂ ਨੇ ਸਰਦਾਰ ਦੀਆਂ
ਤੂੰ ਪੜ੍ਹਦੀ ਏਂ ਕਾਇਦੇ ਮੇਰੇ ਨਾਮ ਵਾਲੇ
ਤੇ ਮੈਂ ਬਣਾਉਣਾ ਫਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਏਂ ਕਾਇਦੇ ਮੇਰੇ ਨਾਮ ਵਾਲੇ
ਤੇ ਮੈਂ ਬਣਾਉਣਾ ਫਰਦਾਂ ਤੇਰੇ ਪਿਆਰ ਦੀਆਂ
ਕੋਕਾ ਆਫ ਦੀਆਂ ਵਰਗੀ ਲੱਗਦੀ ਏਂ
ਮੇਰਾ ਦਿਲ ਸਮੁੰਦਰ ਲਹਿਰਾਂ ਵਾਂਗੂ ਵੱਗਦੀ ਏਂ
ਦੋਵਾਂ ਨੂੰ ਤੱਕ ਕੇ ਚੰਨ ਸਲਾਮੀਆਂ ਪਾਊਗਾ
ਫੇਰ ਦੇਖੀ ਕਿਰਨਾਂ ਸਾਥੋਂ ਪਾਣੀ ਵਾਰ ਦੀਆਂ
ਤੂੰ ਪੜ੍ਹਦੀ ਏਂ ਕਾਇਦੇ ਮੇਰੇ ਨਾਮ ਵਾਲੇ
ਤੇ ਮੈਂ ਬਣਾਉਣਾ ਫਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਏਂ ਕਾਇਦੇ ਮੇਰੇ ਨਾਮ ਵਾਲੇ
ਤੇ ਮੈਂ ਬਣਾਉਣਾ ਫਰਦਾਂ ਤੇਰੇ ਪਿਆਰ ਦੀਆਂ
Farda Song Lyrics In English
Rooh tak pahunchi sajjna takkni teri ve
Surat bhula di hunn taan lagda meri ae
Mohabbat wala aabshaar vi ho gaya ae
Pauna vich ve mehkan ne ikraar diyan
Tu padhdi aen kayde mere naam wale
Te main banauna farda tere pyar diyan
Tu padhdi aen kayde mere naam wale
Te main banauna farda tere pyar diyan
Zara chakk zareeb nu minnti kar jazbatan di
Tere karke katiyan jaag jaag ke raatan di
Tu aakhe taan jitt loon saari duniya nu
Aivein taan ni gallan chal diyan ne sardaar diyan
Tu padhdi aen kayde mere naam wale
Te main banauna farda tere pyar diyan
Tu padhdi aen kayde mere naam wale
Te main banauna farda tere pyar diyan
Koka aaf diyan wargi lagdi aen
Mera dil samundar lehran wangu waggdi aen
Dowan nu takk ke chann salamiyan pauga
Pher dekhi kirna sathon paani vaar diyan
Tu padhdi aen kayde mere naam wale
Te main banauna farda tere pyar diyan
Tu padhdi aen kayde mere naam wale
Te main banauna farda tere pyar diyan
Note from the Author:
We hope these Farda Song Lyrics are useful for you. You might have listened to this Afsar movie song many times in past, and moreover this Farda can be one of your favorite songs as well. Please share your experiences and memories about this song with all our audience by adding your comments in the comments section down below, thank you.
Comments are closed.